SDP College for Women Celebrates Shri Guru Gobind Singh Ji Parkash Utsav with religious fervour
SDP College for Women Celebrates Shri Guru Gobind Singh Ji’s Parkash Utsav with religious fervour.


SDP College for Women Celebrates Shri Guru Gobind Singh Ji’s Parkash Utsav with religious fervour.
Under the able guidance of Sh. Balraj Kumar Bhasin, President, SDP Sabha & College Managing Committee, Shri Guru Gobind Singh Ji’s Parkash Utsav was celebrated by the Department of Social Sciences and the Department of NSS, SDP College for Women, Ludhiana with religious devotion and fervor today on college campus. Students delivered speeches, recited poems and shabads on the life history of Shri Guru Gobind Singh Ji. A large no. of students attended the shabad kirtan, The whole ambience was filled with religious devotion. To mark the holy ‘Parkash Utsav’, langer was also organized in the college premises wherein teaching, non- teaching staff and students participated in Langer Seva with great religious enthusiasm. Dr. Neetu Handa, Principal and Ms. Sudesh Bhalla motivated the students to follow the principles and teachings of Shri Guru Gobind Singh Ji and urged to follow the path of truth, peace and universal brotherhood. She appreciated the efforts put in by all the faculty members and wished a happy Gurupurb to all. 

एस.डी.पी कॉलेज फॉर विमैन ने श्री गुरु गोबिंद सिंह जी का प्रकाश उत्सव धार्मिक उत्साह के साथ मनाया
दिनांक 16 जनवरी, 2024 स्थानीय एस.डी.पी कॉलेज फॉर विमैन में सभाध्यक्ष श्री बलराज कुमार भसीन जी की प्रेरणा से आज कॉलेज परिसर में कॉलेज के सामाजिक विज्ञान विभाग और एनएसएस विभाग, द्वारा श्री गुरु गोबिंद सिंह जी का प्रकाश उत्सव भक्ति भाव और उत्साह के साथ मनाया गया। छात्राओं ने श्री गुरु गोबिंद सिंह जी के जीवन इतिहास पर भाषण दिए, कविताएँ और शबद सुनाए। शबद कीर्तन में बड़ी संख्या में विद्यार्थी शामिल हुए और पूरा माहौल धार्मिक भक्ति से भर गया। पवित्र 'प्रकाश उत्सव' को चिह्नित करने के लिए कॉलेज परिसर में लंगर का भी आयोजन किया गया जिसमें शिक्षण, गैर-शिक्षण कर्मचारियों और छात्राओं ने बड़े धार्मिक उत्साह के साथ लंगर सेवा में भाग लिया। डॉ. नीतू हांडा, प्रिंसिपल और श्रीमती सुदेश भल्ला ने छात्राओं को श्री गुरु गोबिंद सिंह जी के सिद्धांतों और शिक्षाओं का पालन करने के लिए प्रेरित किया और सत्य, शांति और सार्वभौमिक भाईचारे के मार्ग पर चलने का आग्रह किया। उन्होंने सभी प्रवक्ताओं द्वारा किए गए प्रयासों की सराहना की और सभी को गुरुपर्व की शुभकामनाएं दीं।

ਐਸ.ਡੀ.ਪੀ ਕਾਲਜ ਫ਼ਾਰ ਵੂਮੈਨ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਧਾਰਮਿਕ ਉਤਸ਼ਾਹ ਨਾਲ ਮਨਾਇਆ ਗਿਆ।
ਮਿਤੀ 16 ਜਨਵਰੀ 2024 ਨੂੰ ਸਥਾਨਕ ਐਸ.ਡੀ.ਪੀ.ਕਾਲਜ ਫ਼ਾਰ ਵੂਮੈਨ ਦੇ ਪ੍ਰਧਾਨ ਸ੍ਰੀ ਬਲਰਾਜ ਕੁਮਾਰ ਭਸੀਨ ਦੀ ਪ੍ਰੇਰਨਾ ਸਦਕਾ ਅੱਜ ਕਾਲਜ ਦੇ ਸਮਾਜ ਵਿਗਿਆਨ ਵਿਭਾਗ ਅਤੇ ਐਨ.ਐਸ.ਐਸ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਕਾਲਜ ਕੈਂਪਸ ਵਿੱਚ ਵਿਦਿਆਰਥੀਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਇਤਿਹਾਸ 'ਤੇ ਭਾਸ਼ਣ, ਕਵਿਤਾਵਾਂ ਅਤੇ ਸ਼ਬਦ ਗਾਇਨ ਕੀਤੇ। ਸ਼ਬਦ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ਅਤੇ ਸਮੁੱਚਾ ਮਾਹੌਲ ਧਾਰਮਿਕ ਸ਼ਰਧਾ ਨਾਲ ਭਰ ਗਿਆ। ਪ੍ਰਕਾਸ਼ ਉਤਸਵ ਦੇ ਪਵਿੱਤਰ ਤਿਉਹਾਰ ਨੂੰ ਸਮਰਪਿਤ ਕਾਲਜ ਕੈਂਪਸ ਵਿੱਚ ਲੰਗਰ ਵੀ ਲਗਾਇਆ ਗਿਆ ਜਿਸ ਵਿੱਚ ਟੀਚਿੰਗ, ਨਾਨ-ਟੀਚਿੰਗ ਸਟਾਫ਼ ਅਤੇ ਵਿਦਿਆਰਥਣਾਂ ਨੇ ਬੜੇ ਹੀ ਧਾਰਮਿਕ ਉਤਸ਼ਾਹ ਨਾਲ ਲੰਗਰ ਸੇਵਾ ਵਿੱਚ ਹਿੱਸਾ ਲਿਆ। ਡਾ: ਨੀਤੂ ਹਾਂਡਾ, ਪਿ੍ੰਸੀਪਲ ਅਤੇ ਸ੍ਰੀਮਤੀ ਸੁਦੇਸ਼ ਭੱਲਾ ਨੇ ਵਿਦਿਆਰਥਣਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿਧਾਂਤਾਂ ਅਤੇ ਸਿੱਖਿਆਵਾਂ 'ਤੇ ਚੱਲਣ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੂੰ ਸੱਚ, ਸ਼ਾਂਤੀ ਅਤੇ ਸਰਬ-ਸਾਂਝੀਵਾਲਤਾ ਦੇ ਮਾਰਗ 'ਤੇ ਚੱਲਣ ਦੀ ਅਪੀਲ ਕੀਤੀ | ਉਨ੍ਹਾਂ ਸਮੂਹ ਬੁਲਾਰਿਆਂ ਵੱਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਸਾਰਿਆਂ ਨੂੰ ਗੁਰਪੁਰਬ ਦੀ ਵਧਾਈ ਦਿੱਤੀ।