SDP Girls bring laurels to College in MA Hindi IIIrd Semester Examinations

SDP Girls bring laurels to College in MA (Hindi) IIIrd Semester Examinations

The diligent students of SDP College for Women, Ludhiana have once again achieved 100% results in the recent MA Hindi IIIrd Semester examinations held in December 2023. Km. Nikki clinched first position in college by getting 310 marks out of 400 securing 77.5 % while Sandeep Kaur bagged second position in college by obtaining 305 marks out of 400 securing 76.25 % followed by Km. Shivani who stood third in college by scoring 303 marks out of 400 securing 75.75%. The students of MA IIIrd Sem accredited their success to their hard work, the unwavering support of their families, and the tireless efforts of the faculty members at SDP College. Sh Balraj Kumar Bhasin, President, SDP Sabha (Regd.) and Dr. Neetu Handa, Principal applauded the hard work of students and admired the dedication of the departmental staff in achieving excellent results. Dr. Neetu Handa, Principal also wished them good luck to continue to soar greater heights in future.

एस.डी.पी कॉलेज की छात्राओं ने एम.ए (हिंदी) तृतीय सेमेस्टर की परीक्षा में कॉलेज का नाम किया रौशन

एस.डी.पी कॉलेज फॉर विमैनलुधियाना की मेहनती छात्राओं ने दिसंबर 2023 में आयोजित एम.

(हिंदी) तृतीय सेमेस्टर की परीक्षाओं में एक बार फिर 100% परिणाम हासिल किया है। कुमारी निक्की ने 400 में से 310 अंक प्राप्त करके 77.5% अंक प्राप्त करके कॉलेज में पहला स्थान प्राप्त किया जबकि कुमारी संदीप कौर ने 400 में से 305 अंक प्राप्त करके 76.25% प्राप्त करके कॉलेज में दूसरा स्थान प्राप्त किया। उसके बाद कुमारी शिवानी ने 400 में से 303 अंक प्राप्त कर 75.75% अंक प्राप्त कर कॉलेज में तीसरा स्थान प्राप्त किया। एम.ए तृतीय सेमेस्टर के छात्राओं ने अपनी सफलता का श्रेय अपनी कड़ी मेहनतअपने परिवारों के अटूट समर्थन और एस.डी.पी कॉलेज के स्टाफ सदस्यों की प्रतिबद्धता को दिया। श्री बलराज कुमार भसीनअध्यक्षएस.डी.पी सभा और प्रिंसिपल डॉ. नीतू हांडा ने छात्राओं की कड़ी मेहनत की सराहना की और उत्कृष्ट परिणाम प्राप्त करने के लिए विभागीय प्रवक्ताओं के समर्पण की प्रशंसा की। प्रिंसिपल डॉ.नीतू हांडा ने भी सभी छात्राओं को उनके भविष्य के लिए शुभकामनाएं दीं।

 

ਐਸ.ਡੀ.ਪੀ ਕਾਲਜ ਦੇ ਵਿਦਿਆਰਥੀਆਂ ਨੇ ਐਮ.ਏ (ਹਿੰਦੀ) ਤੀਜੇ ਸਮੈਸਟਰ ਦੀ ਪ੍ਰੀਖਿਆ ਵਿੱਚ ਕਾਲਜ ਦਾ ਨਾਂ ਰੌਸ਼ਨ ਕੀਤਾ

ਐਸ.ਡੀ.ਪੀ ਕਾਲਜ ਫ਼ਾਰ ਵੂਮੈਨਲੁਧਿਆਣਾ ਦੀਆਂ ਮਿਹਨਤੀ ਵਿਦਿਆਰਥਣਾਂ ਨੇ ਦਸੰਬਰ 2023 ਵਿੱਚ ਹੋਈ ਐਮ.ਏ.(ਹਿੰਦੀ) ਤੀਜੇ ਸਮੈਸਟਰ ਦੀਆਂ ਪ੍ਰੀਖਿਆਵਾਂ 'ਚ ਇਕ ਵਾਰ ਫਿਰ 100 ਫੀਸਦੀ ਨਤੀਜਾ ਹਾਸਲ ਕੀਤਾ ਹੈ ਮਿਸ ਨਿੱਕੀ ਨੇ 400 ਵਿੱਚੋਂ 310 ਅੰਕ ਪ੍ਰਾਪਤ ਕਰਕੇ 77.5% ਅੰਕ ਪ੍ਰਾਪਤ ਕਰਕੇ ਕਾਲਜ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਮਿਸ ਸੰਦੀਪ ਕੌਰ 400 ਵਿੱਚੋਂ 305 ਅੰਕ ਪ੍ਰਾਪਤ ਕਰਕੇ 76.25% ਅੰਕ ਪ੍ਰਾਪਤ ਕਰਕੇ ਕਾਲਜ ਵਿੱਚੋਂ ਦੂਜੇ ਸਥਾਨ ਤੇ ਰਹੀ। ਉਸ ਤੋਂ ਬਾਅਦ ਮਿਸ ਸ਼ਿਵਾਨੀ ਨੇ 400 ਵਿੱਚੋਂ 303 ਅੰਕ ਪ੍ਰਾਪਤ ਕਰਕੇ 75.75% ਅੰਕ ਪ੍ਰਾਪਤ ਕਰਕੇ ਕਾਲਜ ਵਿੱਚੋਂ ਤੀਜੇ ਸਥਾਨ ਤੇ ਰਹੀ। ਐਮ.ਏ ਤੀਜੇ ਸਮੈਸਟਰ ਦੇ ਵਿਦਿਆਰਥੀਆਂ ਨੇ ਆਪਣੀ ਸਫਲਤਾ ਦਾ ਸਿਹਰਾ ਉਨ੍ਹਾਂ ਦੀ ਸਖ਼ਤ ਮਿਹਨਤਉਨ੍ਹਾਂ ਦੇ ਪਰਿਵਾਰਾਂ ਦੇ ਅਟੁੱਟ ਸਮਰਥਨ ਅਤੇ ਐਸਡੀਪੀ ਕਾਲਜ ਦੇ ਸਟਾਫ ਮੈਂਬਰਾਂ ਦੀ ਵਚਨਬੱਧਤਾ ਨੂੰ ਦਿੱਤਾ। ਸ਼੍ਰੀ ਬਲਰਾਜ ਕੁਮਾਰ ਭਸੀਨਪ੍ਰਧਾਨਐਸ.ਡੀ.ਪੀ. ਸਭਾ ਅਤੇ ਪ੍ਰਿੰਸੀਪਲ ਡਾ. ਨੀਤੂ ਹਾਂਡਾ ਨੇ ਸ਼ਾਨਦਾਰ ਨਤੀਜੇ ਪ੍ਰਾਪਤ ਕਰਨ ਲਈ ਵਿਦਿਆਰਥਣਾਂ ਦੀ ਸਖ਼ਤ ਮਿਹਨਤ ਅਤੇ ਵਿਭਾਗੀ ਲੈਕਚਰਾਰਾਂ ਦੀ ਲਗਨ ਦੀ ਸ਼ਲਾਘਾ ਕੀਤੀ। ਪਿ੍ੰਸੀਪਲ ਡਾ: ਨੀਤੂ ਹਾਂਡਾ ਨੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ |